PENDU CANADIAN ਪੇਂਡੂ ਕਨੇਡੀਅਨ
PENDU CANADIAN ਪੇਂਡੂ ਕਨੇਡੀਅਨ
  • 738
  • 41 256 631

Відео

ਮਾਮੇ ਤੋਂ ਜਦੋ ਭਾਣਜੀ ਹੋ ਗਈ ਪ੍ਰੈਗਨੇਟ ਦੇਖੋ ਅੱਗੇ ਜੋ ਹੋਇਆ
Переглядів 35 тис.14 годин тому
ਮਾਮੇ ਤੋਂ ਜਦੋ ਭਾਣਜੀ ਹੋ ਗਈ ਪ੍ਰੈਗਨੇਟ ਦੇਖੋ ਅੱਗੇ ਜੋ ਹੋਇਆ
PR ਦੇ ਨਾਮ ਤੇ ਠੱਗਣ ਵਾਲੀ ਕੁੜੀ
Переглядів 7 тис.16 годин тому
PR ਦੇ ਨਾਮ ਤੇ ਠੱਗਣ ਵਾਲੀ ਕੁੜੀ
ਮੁੰਡੇ ਤੇ ਕੈਨੇਡਾ ਚ ਪਾਏ 18 ਪਰਚੇ ਤੇ ਦਿੱਤੇ ਘਰਵਾਲੀ ਦੇ ਸਵਾਲਾਂ ਦੇ ਜਵਾਬ
Переглядів 36 тис.Місяць тому
ਮੁੰਡੇ ਤੇ ਕੈਨੇਡਾ ਚ ਪਾਏ 18 ਪਰਚੇ ਤੇ ਦਿੱਤੇ ਘਰਵਾਲੀ ਦੇ ਸਵਾਲਾਂ ਦੇ ਜਵਾਬ
7 Year completed in canada🇨🇦
Переглядів 53 тис.Місяць тому
7 Year completed in canada🇨🇦
ਟਰੱਕ ਛੱਡ ਕੇ ਨਵੇ ਕੰਮ ਦਾ ਪਹਿਲਾ ਮਹੀਨਾ ਕਿਵੇਂ ਰਿਹਾ??
Переглядів 32 тис.Місяць тому
ਟਰੱਕ ਛੱਡ ਕੇ ਨਵੇ ਕੰਮ ਦਾ ਪਹਿਲਾ ਮਹੀਨਾ ਕਿਵੇਂ ਰਿਹਾ??
Left trucking permanently Open own shop in brampton
Переглядів 69 тис.2 місяці тому
Left trucking permanently Open own shop in brampton
ਕੈਨੇਡਾ ਤੋਂ ਆਹ ਪੰਜਾਬੀ ਮੁੰਡੇ ਨੇ missing
Переглядів 17 тис.2 місяці тому
ਕੈਨੇਡਾ ਤੋਂ ਆਹ ਪੰਜਾਬੀ ਮੁੰਡੇ ਨੇ missing
ਕੈਨੇਡਾ ਆ ਕੇ ਘਰਵਾਲੀ ਨੇ ਪਵਾ ਦਿੱਤੇ ਮੁੰਡੇ ਤੇ 17 ਕੇਸ 8 ਸਾਲ ਦਾ ਬੇਟਾ ਸੀ ਪਰ ਕਨੇਡਾ ਆ ਕੇ ਕਰਵਾ ਲਿਆ ਦੂਜਾ ਵਿਆਹ
Переглядів 56 тис.2 місяці тому
ਕੈਨੇਡਾ ਆ ਕੇ ਘਰਵਾਲੀ ਨੇ ਪਵਾ ਦਿੱਤੇ ਮੁੰਡੇ ਤੇ 17 ਕੇਸ 8 ਸਾਲ ਦਾ ਬੇਟਾ ਸੀ ਪਰ ਕਨੇਡਾ ਆ ਕੇ ਕਰਵਾ ਲਿਆ ਦੂਜਾ ਵਿਆਹ
ਮਾਨਸਾ ਦੇ ਬੋਹਾ ਚ 19 ਸਾਲਾਂ ਕੁੜੀ ਰਹਿੰਦੀ ਸੀ 45 ਸਾਲਾਂ ਬੰਦੇ ਨਾਲ ਤੇ ਪਰਿਵਾਰ ਨੇ ਦੇਖੋ ਕੀ ਕੀਤਾ
Переглядів 10 тис.3 місяці тому
ਮਾਨਸਾ ਦੇ ਬੋਹਾ ਚ 19 ਸਾਲਾਂ ਕੁੜੀ ਰਹਿੰਦੀ ਸੀ 45 ਸਾਲਾਂ ਬੰਦੇ ਨਾਲ ਤੇ ਪਰਿਵਾਰ ਨੇ ਦੇਖੋ ਕੀ ਕੀਤਾ
ਕੈਨੇਡਾ ਸਰਕਾਰ ਵੱਲੋਂ 2 ਵੱਡੇ ਐਲਾਨ ,ਹੁਣ ਨਹੀ। ਮਿਲੇਗਾ ਵਰਕ ਪਰਮਿਟ
Переглядів 22 тис.3 місяці тому
ਕੈਨੇਡਾ ਸਰਕਾਰ ਵੱਲੋਂ 2 ਵੱਡੇ ਐਲਾਨ ,ਹੁਣ ਨਹੀ। ਮਿਲੇਗਾ ਵਰਕ ਪਰਮਿਟ
Top 5 scams in canada in 2024
Переглядів 4,9 тис.3 місяці тому
Top 5 scams in canada in 2024
TORONTO TO MONTREAL TRUCK VLOG BY PENDU CANADIAN || ਅੱਧੀ ਰਾਤ ਨੂੰ ਟਰੱਕ ਚੋ ਨਿਕਲਿਆ ਧੂੰਆ ਦੇਖੋ
Переглядів 15 тис.3 місяці тому
TORONTO TO MONTREAL TRUCK VLOG BY PENDU CANADIAN || ਅੱਧੀ ਰਾਤ ਨੂੰ ਟਰੱਕ ਚੋ ਨਿਕਲਿਆ ਧੂੰਆ ਦੇਖੋ
ਕਹਾਣੀ ਇਕ ਲੁਧਿਆਣੇ ਦੇ ਅਰਬਪਤੀ ਪਰਿਵਾਰ ਦੀ ,
Переглядів 122 тис.3 місяці тому
ਕਹਾਣੀ ਇਕ ਲੁਧਿਆਣੇ ਦੇ ਅਰਬਪਤੀ ਪਰਿਵਾਰ ਦੀ ,
ਕਹਾਣੀ ਇਕ ਪਾਕਿਸਤਾਨੀ ਪੰਜਾਬੀ ਮਾਂ ਪੁੱਤ ਦੀ ਦੇਖੋ ਕਿਵੇਂ ਸਕਾ ਪੁੱਤ $10,000 ਦੇ ਕੇ ਕਰਵਾ ਦਿੰਦਾ ਸਕੀ ਮਾਂ ਦਾ ਕਤਲ
Переглядів 5 тис.3 місяці тому
ਕਹਾਣੀ ਇਕ ਪਾਕਿਸਤਾਨੀ ਪੰਜਾਬੀ ਮਾਂ ਪੁੱਤ ਦੀ ਦੇਖੋ ਕਿਵੇਂ ਸਕਾ ਪੁੱਤ $10,000 ਦੇ ਕੇ ਕਰਵਾ ਦਿੰਦਾ ਸਕੀ ਮਾਂ ਦਾ ਕਤਲ
ਜਦੋ ਇਕ ਪੁਲਿਸ ਵਾਲਾ 6 ਸਾਲ ਤੱਕ ਜਿਉਂਦਾ ਦੋਹਰੀ ਜ਼ਿੰਦਗੀ ,ਪਰ ਜਦੋ ਇਕ ਪਤਨੀ ਨੂੰ ਲੱਗਦਾ ਪਤਾ ਦੇਖੋ ਕੀ ਹੁੰਦਾ?
Переглядів 31 тис.3 місяці тому
ਜਦੋ ਇਕ ਪੁਲਿਸ ਵਾਲਾ 6 ਸਾਲ ਤੱਕ ਜਿਉਂਦਾ ਦੋਹਰੀ ਜ਼ਿੰਦਗੀ ,ਪਰ ਜਦੋ ਇਕ ਪਤਨੀ ਨੂੰ ਲੱਗਦਾ ਪਤਾ ਦੇਖੋ ਕੀ ਹੁੰਦਾ?
ਦੇਖੋ ਕਿਵੇਂ ਇਸ ਬੰਦੇ ਨੇ ਕੀਤਾ ਸਭ ਤਬਾਹ ,Most Disturbing Story....ਬੱਚੇ ਨਾ ਸੁਣਨ....
Переглядів 7 тис.4 місяці тому
ਦੇਖੋ ਕਿਵੇਂ ਇਸ ਬੰਦੇ ਨੇ ਕੀਤਾ ਸਭ ਤਬਾਹ ,Most Disturbing Story....ਬੱਚੇ ਨਾ ਸੁਣਨ....
ਕਹਾਣੀ ਇੱਕ ਗੱਪੀ ਔਰਤ ਦੀ.....
Переглядів 6 тис.4 місяці тому
ਕਹਾਣੀ ਇੱਕ ਗੱਪੀ ਔਰਤ ਦੀ.....
ਕਾਨੂੰਨ ਕਿਸੇ ਵੀ ਮੁਲਕ ਦਾ ਨਹੀ ਵਧੀਆ ,ਕਹਾਣੀ USA ਦੇ ਕਾਲੇ ਕਾਨੂੰਨ ਦੀ
Переглядів 7 тис.4 місяці тому
ਕਾਨੂੰਨ ਕਿਸੇ ਵੀ ਮੁਲਕ ਦਾ ਨਹੀ ਵਧੀਆ ,ਕਹਾਣੀ USA ਦੇ ਕਾਲੇ ਕਾਨੂੰਨ ਦੀ
ਕਹਾਣੀ 2 ਪਾਕਿਸਤਾਨੀ ਭੈਣਾਂ ਦੀ ,ਕਾਲੇ ਯਾਦੂ ਦਾ ਸਹਾਰਾ ਲੈ ਕੇ ਕੀਤਾ ਕਾਂਡ
Переглядів 18 тис.4 місяці тому
ਕਹਾਣੀ 2 ਪਾਕਿਸਤਾਨੀ ਭੈਣਾਂ ਦੀ ,ਕਾਲੇ ਯਾਦੂ ਦਾ ਸਹਾਰਾ ਲੈ ਕੇ ਕੀਤਾ ਕਾਂਡ
16 ਸਾਲਾਂ ਕੁੜੀ ਦੀ ਦੇ ਕਤਲ ਦੀ ਕਹਾਣੀ ਦੇਖੋ cctv ਕੈਮਰੇ ਚ ਹੋਇਆ ਸਭ ਕੈਦ
Переглядів 10 тис.4 місяці тому
16 ਸਾਲਾਂ ਕੁੜੀ ਦੀ ਦੇ ਕਤਲ ਦੀ ਕਹਾਣੀ ਦੇਖੋ cctv ਕੈਮਰੇ ਚ ਹੋਇਆ ਸਭ ਕੈਦ
ਹੁਣ ਕਿਸਾਨ without +2 ਕਿਵੇਂ ਆਹ ਸਕਦੇ ਕੈਨੇਡਾ ਸੁਣੋ
Переглядів 4,1 тис.4 місяці тому
ਹੁਣ ਕਿਸਾਨ without 2 ਕਿਵੇਂ ਆਹ ਸਕਦੇ ਕੈਨੇਡਾ ਸੁਣੋ
ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ
Переглядів 107 тис.4 місяці тому
ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ
ਕੈਨੇਡਾ ਸਰਕਾਰ ਦੇ new rules || ਕੀ ਕੀ ਕੀਤੇ ਬਦਲਾਵ
Переглядів 197 тис.5 місяців тому
ਕੈਨੇਡਾ ਸਰਕਾਰ ਦੇ new rules || ਕੀ ਕੀ ਕੀਤੇ ਬਦਲਾਵ
Meet our new family member | ਆਜੋ ਨਿੰਮ ਬਨੀਏ
Переглядів 19 тис.5 місяців тому
Meet our new family member | ਆਜੋ ਨਿੰਮ ਬਨੀਏ
Canada new rules 🇨🇦🇨🇦
Переглядів 8 тис.5 місяців тому
Canada new rules 🇨🇦🇨🇦
Uber eats with wife after 3 year || family vlog
Переглядів 25 тис.5 місяців тому
Uber eats with wife after 3 year || family vlog
Truck vlog
Переглядів 9 тис.5 місяців тому
Truck vlog
ਅਪਣੀ ਵੀਡੀਓ ਤੋਂ ਬਾਅਦ ਪਰਿਵਾਰ ਨੂੰ 2 ਸਾਲਾਂ ਬਾਅਦ ਮੁੰਡਾ ਕਨੇਡਾ ਮਿਲ ਗਿਆ
Переглядів 9 тис.5 місяців тому
ਅਪਣੀ ਵੀਡੀਓ ਤੋਂ ਬਾਅਦ ਪਰਿਵਾਰ ਨੂੰ 2 ਸਾਲਾਂ ਬਾਅਦ ਮੁੰਡਾ ਕਨੇਡਾ ਮਿਲ ਗਿਆ
Algoma university ਆਉਣ ਵਾਲੇ ਸਟੂਡੈਂਟ ਸੁਣ ਲੈਣ ਦੇਖੋ 100+ student 2 ਵਾਰ ਕਰਤੇ ਫ਼ੇਲ
Переглядів 42 тис.5 місяців тому
Algoma university ਆਉਣ ਵਾਲੇ ਸਟੂਡੈਂਟ ਸੁਣ ਲੈਣ ਦੇਖੋ 100 student 2 ਵਾਰ ਕਰਤੇ ਫ਼ੇਲ

КОМЕНТАРІ

  • @rajsinghbrar8592
    @rajsinghbrar8592 2 години тому

    22g ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਤੁਹਾਡੇ ਨਾਲ ਗੱਲ ਕਰਨੀ ਸੀ

  • @Learnitall001
    @Learnitall001 3 години тому

    India grow kar reha hun Canada thalle jaan di raah te aa, hun saade ale lok fuddu, India opportunity haigi aa karan valya nu ta prava, kch nhi canede, shoshebajiya hi ne veliya.

  • @KirandeepKaur-ys2ju
    @KirandeepKaur-ys2ju 17 годин тому

    ਮੈਂਨੂੰ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁੜੀ ਦਾ ਫ੍ਰਾਡ ਸਭ ਨੂੰ ਸਮਝ ਆਉਂਦਾ, ਪਰ ਵਿਆਹ ਦੇ ਨਾਮ ਤੇ PR ਦਾ ਜੁਗਾੜ ਜਾਂ PR ਖਾਤਿਰ ਵਿਆਹ ਦੇ ਨਾਮ ਤੇ ਸੌਦੇਬਾਜ਼ੀ ਕੀ ਫ੍ਰਾਡ ਨਹੀਂ, ਧੋਖੇਬਾਜ਼ੀ ਨਹੀਂ? ਮੁੰਡੇ ਜਿਹੜੇ ਧੋਖੇਬਾਜ਼ੀ ਦਾ ਰੋਣਾ ਰੋਂਦੇ ਹਨ, ਜਾਂ ਜਿਹੜੇ ਲੋਕ ਉਹਨਾਂ ਨਾਲ਼ ਹਮਦਰਦੀ ਕਰਦੇ ਹਨ, ਉਹਨਾਂ ਨੂੰ ਆਪਣੇ ਕੀਤੇ ਫ੍ਰਾਡ ਦਾ ਜਾਂ ਆਪਣੀ ਗ਼ਲਤ ਸੋਚ ਦਾ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ। ਇਸ ਨੂੰ ਫ੍ਰਾਡ ਨਹੀਂ, 'ਚੋਰਾਂ ਨੂੰ ਮੋਰ' ਕਿਹਾ ਜਾਂਦਾ ਹੈ। ਇਹਨਾਂ ਨੂੰ ਇਹ ਰੋਣਾ ਰੋਣ ਤੋਂ ਪਹਿਲਾਂ, ਆਪਣੀ ਸੋਚ ਤੇ ਸ਼ਰਮ ਆਉਣੀ ਚਾਹੀਦੀ ਹੈ।

  • @realthing00
    @realthing00 22 години тому

    Coming to Surrey next week , need help with job

  • @HarjotsinghBaweja
    @HarjotsinghBaweja 23 години тому

    This is for all the punjabis I returned back after studying in canada. I was in sudbury. Cambrian college. I got back without even applying for PSWP because I still have common sense. I’m back to India, Bangalore and got a job already in IT tech space. India is great and I’m proud to be back to my roots. Biggest mistake that I see punjabis do while staying in canada, is grouping or her mentality. Get out of your group and try to respect the bigger picture. I only stayed for 4 months in sharing, rest of the time I was independent. Learn from this channel, he speaks the truth and you know what you lack - work on that. My punjabi is not good, but I’m capable enough to come back and use my brains to take big decisions. Nothing left in canada for newcomers It’s a false fallacy Waheguru ji

    • @sukhdeeps1
      @sukhdeeps1 14 годин тому

      Ppl in panjab jus want to hear anything against caneda ....

    • @Learnitall001
      @Learnitall001 3 години тому

      Thank you bro for sharing, you are right but people in these parts of India are too brain washed.

  • @Pindadistory1982
    @Pindadistory1982 23 години тому

    ahii soch honi chaye di har juwak di ta kamzab hon to koi nhi rok sakda saram kar ta banda bhukha hi marda

  • @navikhattra4033
    @navikhattra4033 День тому

    thnku veer

  • @awesomekj5812
    @awesomekj5812 День тому

    This is why Canada needs to stop this gate. Bottom of the barrel Indian folks coming thru. Its just disgusting at this point.

  • @jagpreetsingh5426
    @jagpreetsingh5426 День тому

    Zameen,makan sab vech ke aai swarg aa canada😅😅😅😅😅😊

    • @sukhdeeps1
      @sukhdeeps1 14 годин тому

      Koi na lende nazare jehri janta saara kush wech watt ke nikl gyi aa etho .....hun karn panjab nu yaad .....baht ghat lok ne jo hun wasp aa sakde aa....kyu ke jadatar loka ne apni zameen wech deti aa jan loan e ena le leya sab kush wech jana ....o kede v wasp nai aa sakde .....saale gorea ne changi game khedi aa ....te apni janta pehla e fuddu banan nu tayar bethi hundi aa

  • @shivdevthakur5136
    @shivdevthakur5136 День тому

    Good copy singh Sahib ji

  • @aditibansal8680
    @aditibansal8680 День тому

    Sat shri akal bhai...main apni story tuhanu dsna chaihne hai ...may be kise di help hoje

  • @SukhwinderSingh-wq5ip
    @SukhwinderSingh-wq5ip День тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-ir3dm1lp8z
    @user-ir3dm1lp8z День тому

    Very nice video ❤

  • @brar9994
    @brar9994 День тому

    Real truth

  • @gurpreet8282
    @gurpreet8282 День тому

    ਬਾਈ ਜੀ ਮੇਰੇ ਪਿੰਡ ਦੇ ਇੱਕ ਮੁੰਡੇ ਨੇ ਆਪਣੇ ਮਾਮੇ ਦੀ ਕੁੜੀ ਨਾਲ ਹੀ ਭੱਜ ਕੇ ਵਿਆਹ ਕਰਵਾਇਆ ਹੋਇਆ ਹੈ।

  • @deepak.8776
    @deepak.8776 День тому

    dollar rate ta fir v vadh rha veer😂😂😂

  • @SukhwinderSingh-wq5ip
    @SukhwinderSingh-wq5ip День тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @shxh4086
    @shxh4086 День тому

    Tuhanu pb De vare kuj socho Bai fudu glna na kr

  • @menika.jindalchannel3127
    @menika.jindalchannel3127 День тому

    Bhot galt hai eh muslim culture hai plz esi story na sunya kro Punjab vich taan phela hi bhot bura haal ho gya

  • @mohinderpurewal9701
    @mohinderpurewal9701 День тому

    Jagde,, raho

  • @rlchowdhary2140
    @rlchowdhary2140 2 дні тому

    True story Suneel nd his wife Reema was very rich and nice persons . They were very social helping hands well known in Ludhiana

  • @RAITVCHANNEL
    @RAITVCHANNEL 2 дні тому

    ਇਹੋ ਜੇ ਘੂਸੇ ਘੱਟੇ ਵੀ ਜੰਮਣੇ ਸੀ ਇਹੋ ਜਹੀਆਂ ਕਹਾਣੀਆਂ ਦਾ ਪੰਜਾਬ ਦੇ ਲੋਕਾਂ ਨੂੰ ਕੀ ਸਾਲਿਓ ਕੋਈ ਲੋਕ ਮੁਦਿਆਂ ਦੀ ਗੱਲ ਕਰ ਲਵੋ ਇਹੋ ਜੇ ਲੋਕਾਂ ਨੇ ਸੋਸ਼ਲ ਮੀਡੀਆ ਬਦਨਾਮ ਕਰਤਾ

  • @Jay-ni8jz
    @Jay-ni8jz 2 дні тому

    Police in australia dont go by people's comments, they go by forensic expert's advice and it proves beyond doubt that the guy killed her.

  • @Jay-ni8jz
    @Jay-ni8jz 2 дні тому

    Police knew because girl filed a complaint against this guy a month ago and police had warned this guy. So this guy was in the system. No rocket science.

  • @Jay-ni8jz
    @Jay-ni8jz 2 дні тому

    Munda was never "Not guilty Aunda". munda pleaded not guilty and then realised how stupid he is and then he changes his statement to "Guilty". Your report is soo misleading. Don't do Crime reports.

  • @jaipalsinghsohi6811
    @jaipalsinghsohi6811 2 дні тому

    Fraud nu Fraud takkar geya, so technically its not fraud 🤷🏽‍♂️

  • @lovecharansinghsran8892
    @lovecharansinghsran8892 2 дні тому

    Bahut wdia video bai

  • @truecreator8481
    @truecreator8481 2 дні тому

    Veere ❤

  • @rajkaushik5812
    @rajkaushik5812 2 дні тому

    aglee 50 saal lagenge chalo sardar ji ke 25 percent ko pakdee aur plus 5 million illigal toh ji 4 crore mai se 1,5 crore ya 1,89 crore....logg garibbi rekha ke niche kyun ayee america ne balli dedi ukrain ki apni ladai karz kiske sir.english mai my shitt on ur head😂❤😂this is trudo he is madrchod person his father was also these goons only do care ye modi ka sifr version hai inki image girri samjh lo sensex girra ye wo ghatiya payjamachaap logg hain ab oo mudee pr wapois...canda..italy france..germany...japan aur aisstralia.. ye econmies 1 dum planning ke saath boom pr thi..inki aii chalai thi byaaz bata ..tax...aur education se ane walla revenue wo america ne inko thalle lanne ke liye 5 wars .iraq..iran..vetnam..iran..afganistan ka last adventure 😂😂😂jo itna mehnga padda america ko lagga ki ye g 7 his shitt countries upoer jese lagga jane walla hai inhone kharida abki baar ek joker ukranian comedian presdent chutiya ko kiraype liya aur ukrainwar ko funding shrru ki ab wahn nato cito cento😂😂😂ki behan chudai ji😂😂😂waah russia ke paasoilreserve gas reserve..aur nuclar reserve itnah ki dharti ko 27 bar sorf nuclear se saaf kar kar ke basya ujada jaye tab bhi khatam nahi hogga😂😂aur america dollar ki hawaa chinna ne esi nikali hui hai ki america byaaz uper niche kar kar ke apni book ke 23 triilion ke karz ko kitni baar adjust kareega book mai acc se dikha lega unka ji jahaz ab doob jhuka hai..aur canda mai ye sarkar girtee hi afrra tafrii lootmarri macheggi ye countries india ke samne 2025 msi app haath jod ke khadee hotta dekhnge kis liye ki khanna bhej do sirf ...ye halaat honge imf mai defaulters countries ki list dekh lo toh aaj russia1..china..2.. 3 india ye wo desh honge jo agar workd war bhi hojaye inki khetti in mulkon ko bachha leggi dubne walee nahi hai agke 100 sal tak hhi even india china war hi indirect kyun na lad le america 23 trrionkarz balon already bust only sound need to come out😂😂 purra eu..ireland ko chodd ke germany minius mai griwth hai france barbad election hotte hi sach sne hogga italy growth engine😂 melony racist behavoiur modii ki mooh bolli fifu khalla jatta hai attitude tagda palee khagg bhi nahi nokriyan create wo bhi nahi kar saktti abnokri nokri ka ronna msine riyya ye sab mulk nokrii kyun create nahi kar saktee ratton rat demand nd suply chain jo usa ne china pr sentstion russia pr lagye wo ab 2025 mai jab gehhon rusia duniya ko bechta tha wo ban rahega chorri se eu ne waisee gehho lhareda hai rusia se😂😂 ye kesi ladai geehon delho ji raat ko jahan bhej do apni koi ladai nahi wo toh ukrain ke jyada khujli thi joker khalli tha sicha panga lelein rothchild bola kuch countures ko mere karz ki jarrirat hai 3 ya 4 desh gulaam banna lein naye😂😂wo adventure ulta padgya rothchild fammilies ko tagda splits huwa hai roth child family mai isreli kanjar kaum😂😂duniya ko barbaad kar rahi thi ab khudd ke gharr tutee pichee hat gaye aur uper se american central bank ko bola karz wapiss cahiye hai byaz samaitt😂😂😂ab biden bhudha trump ayegga karz ko degga hi nahi ukta eu ko galli degga dekhte jaoo 2925 mast year hoggga jab triple talak hogga euvs usa ka😂😂😂😂canda ka japan italy ka😂😂😂😂tab new world oder jo abhi october mai bricks mai decide hogga jis din app news sunno bricks annunce new currencey samjh lenna america ke kai tukdee hongee 👍👍👍this country l going to splitt kyun ki kagach ke noti ki koi devalution kisi metal mai toh denonimnate hoggi wo hai gold😂😂😂aur america ne daba ke chappye huwe hai dollars😂😂jo kisi kaam ke nahii honge agee😂😂 toh aski majja ab october ki bricks meeting mai hogga canda ek barbaad mulk hai aur agee barbaad hi hogga i request ounjabhi bhai behno ko apni khetti samjhbhalo yahin 30 lakh ki majja jhonna laggao uthee khaganahi rakhya sarri zindai credit pr jike kya ukhaad logee ek simple sawal2 crore ka ghar loan pr leke 35 saaluski emi bharr ke bhalla konsii tarkki hui😂😂😂😂60 lalh ki bmw leke fer uski emi 😂😂😂tarki hui ya debt trap mai fasee 😂😂

  • @amandeepmaan3721
    @amandeepmaan3721 2 дні тому

    ਮੈ ਵੀ ਆ ਰਿਹਾ ਕਨੇਡਾ 1 month ਤੱਕ ਵੀਰ 👍

  • @Gurvinder-f1e
    @Gurvinder-f1e 2 дні тому

    Bai ji

  • @Gurvinder-f1e
    @Gurvinder-f1e 2 дні тому

    Helo

  • @user-wu7sg2sq8c
    @user-wu7sg2sq8c 2 дні тому

    Veer g mera put nu kam ne malda 2 month ho gya surry a ji

  • @gurvindersingh-vm5zp
    @gurvindersingh-vm5zp 2 дні тому

    ਏਹਦੇ ਨਾਲੋਂ ਤਾਂ ਪੰਜਾਬ ਹੀ ਠੀਕ ਹੈ ਪੰਜਾਬ ਵਿੱਚ ਰਹਿ ਕੇ ਪੰਜਾਬ ਲਈ ਕੁੱਝ ਕਰੋ ਏਹੀ ਪਿਆਰ ਆ ਪੰਜਾਬ ਲਈ, ਪੰਜਾਬੀ ਲਈ, ਪੰਜਾਬ ਦੀ ਆਬਾਦੀ 3-4 ਕਰੋੜ ਆ ਕੈਨੇਡਾ ਨਾਲੋਂ 50 ਗੁਣਾਂ ਘੱਟ ਖੇਤਰ ਹੋਣਾ ਫ਼ਿਰ ਵੀ ਐਨੀ ਆਬਾਦੀ ਨੂੰ ਸਾਂਭੀ ਬੈਠਾ ਪੰਜਾਬ ਕੈਨੇਡਾ ਐਨਾ ਵੱਡਾ ਹੋ ਕੇ ਵੀ 3-4 ਕਰੋੜ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਫ਼ਿਰ ਕੀ ਲੈਣ ਜਾਂਦੇ ਆ ਲੋਕ ਨਾਲੇ ਪਹਿਲੇ 10 ਮੁਲਕਾਂ ਵਿੱਚ ਆਉਂਦਾ ਕੈਨੇਡਾ ਜੋ ਰੁਲ ਅਸੀਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾ ਕਿਸੇ ਹੋਰ ਮੁਲਕ ਵਿੱਚ ਜਾ ਕੇ follow ਕਰਦੇ ਆ ਉਹੀ ਇਮਾਨਦਾਰੀ ਅਸੀਂ ਜੇ ਪੰਜਾਬ ਵਿੱਚ ਦਿਖਾਈਏ, ਪਬਲਿਕ Properties ਦੀ, ਵਾਤਾਵਰਣ, ਪੌਣ ਪਾਣੀ ਦੀ ਸੰਭਾਲ ਪੰਜਾਬ ਵਿੱਚ ਰਹਿ ਕੇ ਕਰੀਏ ਤਾਂ ਪੰਜਾਬ ਵੀ ਕਿਸੇ ਮੁਲਕ ਨਾਲੋ ਘੱਟ ਨਹੀਂ, ਪੰਜਾਬ ਦਾ 3-4 ਕਰੋੜ ਲੋਕ ਜੇ ਹਰ ਮਨੁੱਖ 1 ਰੁੱਖ ਲਾਵੇ ਤਾਂ ਪੰਜਾਬ ਦਾ ਵਾਤਾਵਰਣ ਵੀ ਸਾਫ਼ ਹੋਏਗਾ ਇਸ ਨਾਲ ਮੀਂਹ ਵੱਧ ਪੈਣਗੇ ਤੇ ਤਾਪਮਾਨ ਵੀ 30-35 ਡਿਗਰੀ ਹੀ ਰਹੇਗਾ, ਧਰਤੀ ਹੇਠਲਾ ਪਾਣੀ ਵੀ ਉੱਚਾ ਹੋ ਜਾਏਗਾ, ਪੰਜਾਬ ਹਰਿਆ ਭਰਿਆ ਹੋਏਗਾ ਇਹ ਸਾਡੀ ਆਉਣ ਵਾਲੀ ਪੀੜ੍ਹੀਆਂ ਲਈ ਬਹੁਤ ਵੱਡੀ ਸੌਗਾਤ ਹੋਏਗੀ ਸੋ ਰੁੱਖ ਲਗਾਓ, ਪੰਜਾਬ ਬਚਾਓ, ਪੀੜ੍ਹੀ ਬਚਾਓ

    • @user-jp9jb3gw5h
      @user-jp9jb3gw5h 2 дні тому

      Apne aale ene smjdhar hon ta gl ki hai

    • @asinh1100
      @asinh1100 20 годин тому

      Sahi kaha

    • @sukhdeeps1
      @sukhdeeps1 14 годин тому

      Bro hun nai 3 crore di population menj lgdaa ....baht jada janta bahar chali gyi aaa

    • @asinh1100
      @asinh1100 14 годин тому

      @@sukhdeeps1 many will come back .. jobs Nahi hun Canada uk vich

    • @sukhdeeps1
      @sukhdeeps1 13 годин тому

      ​@@asinh1100wasp v ohne hi auna jis kol ethe kush haiga ....baki wichare hun nark wali jingdi jeon li mazboor honge

  • @user-ec8fl7xm1u
    @user-ec8fl7xm1u 2 дні тому

    Sach hai

  • @arshgill2206
    @arshgill2206 2 дні тому

    Bai Kam Kiva labiya

  • @JaspalJhally
    @JaspalJhally 2 дні тому

    😅🎉❤

  • @harrymann9848
    @harrymann9848 2 дні тому

    Love you y You always speak truth

  • @MohanSingh-ty9gz
    @MohanSingh-ty9gz 2 дні тому

    ਸਾਡੇ ਰਿਸ਼ਤੇਦਾਰ ਬਹੁਤ ਨੇ ਕੈਨੇਡਾ ਸਾਰੇ ਔਖ਼ੇ ਹੀ ਦਿਨ ਕੱਟ ਰਹੇ ਹਨ । ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੌਜਾਂ ਲਗੀਆ ਨੇ ਬੱਸ ਟੁੱਟੇ ਹੋਏ ਫਿਰਦੇ ਹਨ

    • @GurdevSingh-vd5ie
      @GurdevSingh-vd5ie 2 дні тому

      ਸਾਡੇ ਦੋਨੋਂ ਬੱਚੇ ਗਏ ਹਨ।। ਅਜ਼ ਤੋਂ ਪੰਜ ਸਾਲ ਪਹਿਲਾਂ ਜੋ ਗਯਾ ਬਚਾ ਉਦੋਂ ਬਹੁਤ ਹੀ ਸੁਖਾਲਾ ਅਤੇ ਕੰਮ ਦੀ ਭਰਮਾਰ ਸੀ 🎉ਪਰ ਸਨ ਤੇਈ ਚ।। ਬਹੁਤ ਬੁਰਾ ਹਾਲ ਹੋ ਗਿਆ।।😢 ਦੁੱਜੇ ਬੱਚੇ ਨੂੰ ਕੇਹਾ ਵੀ।। ਇਸਨੂੰ ਨਾ ਭੇਜੋ। ਕਯੋਕਿ ਘਰਦੀ ਮੋਬਾਈਲ ਫੋਨ ਘੱਟ ਹੀ।। ਔਰ ਦੀਨ ਦੁਨੀਆ ਦੀ ਕੋਈ ਖ਼ਬਰ ਨਹੀਂ ਰੱਖਦੀ ਹੈ।।ਕੇਹਣ ਲੱਗੀ ਕੋਈ ਨਾਂ ਭੇਜ ਦਿਉ।।ਜੋ ਹੋਉ ਵੇਖੀ ਜਾਉ।।ਜਿਦ ਕਰਨ ਲੱਗ ਪਈ।।😢 ਜਦੋਂ ਅਜੇਟ ਨਾਲ ਗੱਲ ਕੀਤੀ ਤਾਂ। ਮੇਰੇ ਉਦੋ ਹੀ ਮੰਨ ਘਬਰਾ ਗਿਆ ਸੀ 😢 ਐਵੇਂ ਪੈਸੇ ਖਰਾਬ ਕਰ ਰਹੇ ਹੋ।।ਕੇਹਿਦੇ ਅਪਣੇ ਬੱਚੇ ਨੇ ਕਮਾਏ ਹੈ।।😢 ਥੋਨੂੰ ਕੋਨ ਕੇਹ ਰੇਹਾ ਹੈ। 😢 ਵੱਡੇ ਲੜਕੇ ਨੇ ਜਿੰਨਾ ਜੋੜਿਆ ਸਾਰਾ ਖਰਚ ਕਰ ਤਾ।।।ਉਲਟਾ ਹਰ ਕੰਮ ਚ ਨੁਕਸਾਨ ਅਜ ਕਰਜ਼ਦਾਰ ਹੋ ਗਿਆ ਹੈ।।😢ਰਾਤ ਨੂੰ ਘਰ ਦੀ ਚਜ ਨਾਲ ਸੋ ਨਹੀਂ ਰਹੀ।। ਡਿਪਰੈਸ਼ਨ ਚ ਚਾਰੇ ਜੀਅ 😢😢😢ਹੁੰਣ ਮੈਂ ਕੇਹ ਰੇਹਾ ਹਾਂ ਵਾਪਿਸ ਆ ਜਾ ਜੇੜੇ ਬੱਚਾ ਇਸ ਸਾਲ ਗਯਾ ਹੈ 😢ਆ ਜਾ ਕੋਈ ਨਾਂ ਐਨਾ ਘਾਟਾ ਪਿਆ ਹੈ ਔਥੇ ਹੋਰ ਸਹੀ।।😢😢 ਵਾਹਿਗੁਰੂ ਮਿਹਰ ਕਰੇ ਬਸ 😢ਬੁਰਾ ਹਾਲ ਹੋ ਗਿਆ ਹੈ।। ਦੁੱਜੇ ਦਾ ਵੀ ਵਰਕ ਪਰਮਿਟ ਇੱਕ ਸਾਲ ਬਾਅਦ ਖਤਮਂ ਹੋ ਰੇਹਾ ਹੈ।।ਔ ਵੀ ਰਾਤ ਦਿਨ ਪ੍ਰੇਸ਼ਾਨ ਹੈ ਕੀ ਬਣੂੰ ਸਾਡਾ 😢

    • @GurdevSingh-vd5ie
      @GurdevSingh-vd5ie 2 дні тому

      ਬਾਈ ਜੀ ਸਾਰੇਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ।।ਅਪਣੇ ਬੱਚੇ ਆਂ ਨੂੰ ਕੈਨੇਡਾ ਕੀ ਕਿਸੇ ਵੀ ਦੇਸ਼ ਪਲਸ ਟੁ ਤੋਂ ਬਾਅਦ ਨਾ ਭੇਜੋ ਜੀ 😢ਪੰਤਾਲੀ ਤੋਂ ਪੰਜਾਹ ਲੱਖ ਚਾਹੀਦਾ ਹੈ 😢 ਉਸਤੋਂ ਬਾਅਦ ਵਰਕ ਪਰਮਿਟ ਮਿਲੇ ਯਾਂ ਨਾ ਮਿਲੇ ਕੋਈ ਪੱਕਾ ਯਕੀਨ ਨਹੀਂ।।ਅਜੈਟ ਤਾਂ ਆਵਦੇ ਪੈਸੇ ਖਰੇ ਕਰਕੇ ਔ ਜਾਂਦਾ।।😢ਪੀ ਆਰ ਭੁੱਲ ਜਾਉ।। ਚਲੋਂ ਸਬ ਕੁਛ ਹੋ ਵੀ ਜਾਏ ਜੇ ਬਾਈ ਚਾਂਸ।।😢 ਫਿਰ ਘਰਾਂ ਦੈ ਰੈੰਟ ਤਿੰਨ ਗੁਣਾ ਵੱਧ ਹਨ 😢ਕਾਰ ਦੀ ਕਿਸ਼ਤ।ਕਾਰ ਬਿਨਾਂ ਗਤ ਨਹੀਂ।।ਖਾਣ ਪੀਣ ਦੀਆਂ ਵਸਤੂਆਂ ਮੈਹਗਿਆ 😢ਜੇ ਘਰ ਲਊ ਗੱਡੀ ਲਊ ਕਿਸ਼ਤਾਂ ਉਤਾਰਨੀਆਂ ਕਿੰਨੀਆਂ ਔਖੀਆਂ ਹਨ 😢ਸਾਰੀ ਉਮਰ ਲੰਘ ਜਾਉ ਸੈਟਿੰਗ ਕਰਦੇ ਕਰਦੇ।।ਕਰਾਇੰਮ ਵੱਧ ਦੇ ਜਾਂਦੇ ਨੇ 😢 ਦਿਨੋਂ ਦਿਨ।। ਕਦੋਂ ਵੀ ਕਿਸੇ ਨਾਲ ਅੰਨਸੁਖਾਵੀ ਘਟਨਾ ਹੋ ਸਕਦੀ ਹੈ 😢 ਪੰਜਾਬ ਚ ਵੀ ਬੁਰਾ ਹਾਲ ਹੋ ਗਿਆ ਹੈ।।ਬੰਦਾ ਜਾਏ ਤਾਂ ਜਾਏ ਕਿੱਥੇ ਰਹੇ ਕਿੱਥੇ 😢 ਜਿਥੇ ਹਾਲਾਤ ਸਹੀ ਹੋਣ।।ਬਾਕੀ ਇੱਕ ਗੱਲ ਹੈ ਹਮੇਸ਼ਾ ਚੋਕਸ ਅਲਰਟ ਸਾਵਧਾਨ ਰਹੋ।।ਆਪ ਭੀ ਔਰ ਬੱਚੇ ਆਂ ਨੂੰ ਵੀ ਕਹੋ।।ਮਾੜੀ ਜਹੀ ਵੀ ਕਿਤੇ ਡਿਲ ਨਾ ਦਿਉ।।😢 ਕੋਈ ਪਤਾ ਨਹੀਂ ਕੋਣ ਕਿੱਥੇ ਕੀ ਘਾਤ ਲਗਾ ਕੇ ਬੈਠਾ ਹੋਏ 😢😢😢😢 ਸਾਵਧਾਨ ਰਹੋ।।😢 ਦੁਨੀਆਂ ਬਹੁਤ ਬੁਰੀ ਹੋ ਗਈ ਹੈ।।ਇਸ ਚ ਲੀਡਰਾਂ ਨੇਤਾਵਾਂ ਦਾ ਪੂਰਾ ਹਥ ਹੈ 😢ਜਨਤਾ ਨੂੰ ਅਸੁਰੱਖਿਆ ਕਰਨ ਦਾ।।😢😢😢😢

    • @supremeleader5516
      @supremeleader5516 2 дні тому

      Oh eda ess lai kehnde k kite tusi ona kol na chale jao, ena v ni vigdea Canada, Eve Galla hi a

    • @hellman1350
      @hellman1350 2 дні тому

      ​@@supremeleader5516acha🤣🤣bro mnu v dvade km ... Assi v kut liye paise pls kro help bro paise kmon ch

  • @parmvirsinghpunjab954
    @parmvirsinghpunjab954 2 дні тому

    ua-cam.com/video/lSBm5ekhZvk/v-deo.htmlsi=0Wr55IIyuzjsgupc

  • @RajaSingh-dw5ve
    @RajaSingh-dw5ve 2 дні тому

    Sade Bhartiya ne Abhinandan berojgar kar deta hai badi Tata salary per hi kam kar lenge

  • @jeevkiran3081
    @jeevkiran3081 2 дні тому

    ਬੇਅਕਲੀ

  • @manjitkathar7291
    @manjitkathar7291 2 дні тому

    Gusa na kri pahila tusi nave nave a k sawarag dasde a jad 10 sall ethe rehnde ho fir tuhanu hosh aundi ki eh country gareeb a ,fukarpune wich ujar rahe ho tusi ,

    • @supremeleader5516
      @supremeleader5516 2 дні тому

      Bro hosh ni ondi, eh chonde aa k assi othe na aa jaiye, ena da competition bad jana

    • @Unknow_nuser.
      @Unknow_nuser. 2 дні тому

      ​@@supremeleader5516 bro ohdi gal shi aa Canada ch kam heni menu aye nu 4 month ho gye ne ek kam ni milia nale menu hair dresser da kam aunda

    • @hellman1350
      @hellman1350 2 дні тому

      ​@@supremeleader5516😂😂😂aja aja praa tu lut LA dollar aa k ma v Canada hi betha aja aja praa Brampton ajja ethe rh swad bahut aa

    • @hellman1350
      @hellman1350 2 дні тому

      ​@@Unknow_nuser.Bro koi na ajnde ehna nu v🤣🤣

    • @sukhdeeps1
      @sukhdeeps1 14 годин тому

      ​@supremeleader5516 ...waah kya dimag aa praa ......modi de bhagat mann sakde aa ke modi kosaa .....par tusi kede nai mann na ke caneda ek fuddu country aa

  • @muhammadumer2575
    @muhammadumer2575 2 дні тому

    Sardar ji tusi kaint o yaar ❤❤❤❤from Pakistan

  • @sidhusukhman7143
    @sidhusukhman7143 2 дні тому

    22 ji tuhadi gal.bilkul theek hai aaj main ek video dekh reha c ek greeb pariwar di kudi ne 30 lakh da loan leya .. hun banda puche oh 30 lakh da loan da bojj tusi ek kudi te pa rahe sirf ek wah wah li sadi kudi canada ... ahi chota kam krke india bina bojj to reh ja skda .. je 2030 tak ahi haal reha reverse migration pakka .

  • @dhillonsingh1350
    @dhillonsingh1350 2 дні тому

    Mere bete ne canada ch bussnis strim ch study puri kr lyi h je o hun india ave ta osnu India ch job mil sakdi h?

    • @user-jp9jb3gw5h
      @user-jp9jb3gw5h 2 дні тому

      Yes bilkul mil skdi par starting ch experience lena pena salary eni ni milni ek var experience aa gya fer njare ne

    • @supremeleader5516
      @supremeleader5516 2 дні тому

      Nhi

    • @Simranjeet_Singh1804
      @Simranjeet_Singh1804 День тому

      Delhi ncr ch starting salary ghat hovegi but aun wala samay ch salary 35-40 lakh normal hougi.

    • @sukhdeeps1
      @sukhdeeps1 14 годин тому

      India kyu aona hun?

  • @dipti5381
    @dipti5381 2 дні тому

    Anyone in September 2024 intake?

  • @exploremann
    @exploremann 2 дні тому

    Bai gallan teriyan saariyan hi wadhia hundiyan per tenu vi pata sade aale nahi mande

  • @sunnylakhowalia5350
    @sunnylakhowalia5350 2 дні тому

    Pendu Canadian zindabad ❤